ਅੰ. Camp. ਲਸ਼ਕਰ ਦਾ ਡੇਰਾ. ਲਸ਼ਕਰਗਾਹ.
nan
nan
nan
nan
nan
ਦੇਖੋ, ਕੰਪ- ਕੰਪਨ. "ਤਿਸੁ ਕੰਬਹਿ ਪਾਪੈ." (ਵਾਰ ਮਾਰੂ ੨. ਮਃ ੫)
nan
nan
ਦੇਖੋ, ਕੰਬਲ. "ਕੰਬਰ ਏਕ ਧਰੈ ਤਨ ਛਾਦਨ." (ਗੁਪ੍ਰਸੂ) ਦੇਖੋ, ਜਰਕੰਬਰ। ੨. ਸੰ. ਵਿ- ਚਿਤਕਬਰਾ. ਡੱਬ ਖੜੱਬਾ। ੩. ਅ਼. [قنبر] ਕ਼ੰਬਰ. ਸੰਗ੍ਯਾ- ਹ਼ਜਰਤ ਅ਼ਲੀ ਦਾ ਇੱਕ ਗੁਲਾਮ.
ਸ਼ਾਹਜਹਾਂ ਦੀ ਫੌਜ ਦਾ ਸਰਦਾਰ, ਜੋ ਗੁਰੂਸਰ ਮੇਹਰਾਜ ਦੇ ਜੰਗ ਵਿੱਚ ਰਾਇਜੋਧ ਨੇ ਬਰਛੀ ਨਾਲ ਮਾਰਿਆ.
ਸੰ. ਸੰਗ੍ਯਾ- ਉਂਨੀ ਵਸਤ੍ਰ। ੨. ਦੁਸ਼ਾਲਾ. "ਕੰਬਲ ਬਾਂਧ ਅਡੰਬਰਕੈ." (ਚਰਿਤ੍ਰ ੧੬੧) ੩. ਗਊ ਅਤੇ ਬੈਲ ਦੀ ਗਰਦਨ ਹੇਠ, ਝਾਲਰ ਦੀ ਤਰਾਂ ਲਟਕਦਾ ਹੋਇਆ ਚਮੜਾ. ਸਾਸ੍ਨਾ। ੪. ਸੱਪਾਂ ਦਾ ਇੱਕ ਰਾਜਾ.