nan
nan
ਦੇਖੋ, ਕੰਬਲ. "ਪਾੜਿ ਪਟੋਲਾ ਧਜ ਕਰੀ ਕੰਬਲੜੀ ਪਹਿਰੇਉ." (ਸ. ਫਰੀਦ) "ਚਲਾ ਤ ਭਿਜੈ ਕੰਬਲੀ." (ਸ. ਫਰੀਦ)
nan
nan
ਦੇਖੋ, ਕਬੀਰ. "ਨਾਮਾ ਜੈਦੇਉ ਕੰਬੀਰ ਤ੍ਰਿਲੋਚਨ." (ਬਿਲਾ ਅਃ ਮਃ ੪) "ਕਹਿ ਕੰਬੀਰ ਕੋਊ ਸੰਗ ਨ ਸਾਥ." (ਭੈਰ) ੨. ਕੰ- ਵੀਰ. ਜਲਯੋਧਾ.
ਸੰ. ਸੰਗ੍ਯਾ- ਸੰਖ. "ਕੰਬੁਗ੍ਰੀਵ ਤ੍ਰੈ ਰੇਖ ਵਿਸਾਲਾ." (ਨਾਪ੍ਰ) ੨. ਹਾਥੀ.
ਵਿ- ਕੰਬੁ (ਸੰਖ) ਜੇਹੀ ਗਰਦਨ ਵਾਲਾ. ਦੇਖੋ, ਕੰਜਲਕ ਅਤੇ ਕੰਬੁ.
ਸੰਗ੍ਯਾ- ਖੇਤੀ ਵਾਹੀ ਕਰਨ ਵਾਲੀ ਇੱਕ ਜਾਤਿ. ਕਮੋ. ਇਨ੍ਹਾਂ ਦਾ ਨਿਕਾਸ ਗੁਜਰਾਤ ਦੇਸ਼ ਦੀ ਕਾਂਬੀ ਨਗਰੀ ਤੋਂ ਪਹਿਲਾਂ ਹੋਇਆ ਹੈ, ਜਿਸ ਕਾਰਣ ਕੰਬੋ ਸੱਦੀਦੇ ਹਨ. ਕਈ ਵਿਦ੍ਵਾਨ ਲਿਖਦੇ ਹਨ ਕੰਬੋਜ ਦੇਸ਼ ਨਾਲ ਇਸ ਜਾਤਿ ਦਾ ਸੰਬੰਧ ਹੈ.
ਸੰ. ਸੰਗ੍ਯਾ- ਅਫ਼ਗ਼ਾਨਿਸਤਾਨ ਵਿੱਚ ਹਿੰਦੂਕੁਸ਼ ਪਹਾੜ ਦੀ ਧਾਰਾ ਦੇ ਆਸ ਪਾਸ ਦਾ ਦੇਸ਼, ਜਿਸ ਦੇ ਘੋੜੇ ਬਹੁਤ ਉੱਤਮ ਲਿਖੇ ਹਨ.
ਸੰ. ਕਰ੍ਮ. ਕਾਂਮ. "ਹਰਿ ਕੰਮ ਕਰਾਵਨ ਆਇਆ." (ਸੂਹੀ ਛੰਤ ਮਃ ੫)