to run away, abscond, flee; to elope (with); to decamp, desert; also ਨੱਸ ਜਾਣਾ
ਫ਼ਾ. [نشتر] ਨਿਸ਼ਤਰ. ਸੰਗ੍ਯਾ- ਨਸ਼ੀਤਰ ਦਾ ਸੰਖੇਪ. ਲਹੂ ਕੱਢਣ ਅਤੇ ਫੋੜਾ ਆਦਿ ਚੀਰਨ ਦਾ ਤੇਜ਼ ਚਾਕੂ.
ਸੰਗ੍ਯਾ- ਨਫੀਰੀ ਜੇਹਾ ਇੱਕ ਵਾਜਾ, ਜੋ ਕੰਠ ਦੀ ਨਸ (ਨਾੜਾਂ) ਦੀ ਹਰਕਤ ਨਾਲ ਵਜਦਾ ਹੈ.
ਅ਼. [نستعلیق] ਨਸਤਅ਼ਲੀਕ਼. ਨਸਖ਼ ਅਤੇ ਤਅ਼ਲੀਕ਼. ਲੇਖਾਂ ਤੋਂ ਮਿਲਕੇ ਬਣਿਆ ਹੋਇਆ ਖ਼ਤ਼. ਮੌਜੂਦਾ ਫ਼ਾਰਸੀ ਲਿਖਤ। ੨. ਖ਼ੁਸ਼ਖ਼ਤੀ. Caligraphy. ਸਾਫ਼ ਲਿਖਤ.
ਅ਼. [نسب] ਸੰਗ੍ਯਾ- ਕੁਲ. ਵੰਸ਼। ੨. ਜਾਤਿ. ਕੌਮ। ੩. ਅ. [نصب] ਨਸਬ. ਕ਼ਾਇਮ ਕਰਨ ਦੀ ਕ੍ਰਿਯਾ। ੪. ਮੁਕ਼ੱਰਿਰ ਕਰਨਾ.
same as ਗੱਡਣਾ
ਫ਼ਾ. [نسبنامہ] ਕੁਰਸੀਨਾਮਾ, ਵੰਸ਼ਾਵਲੀ.
vasectomy, operation on males for birth control, sterilisation
running about, hectic effort or activity, hustle and bustle, scurry and scramble
ਅ਼. [نثر] ਨਸਰ. ਸੰਗ੍ਯਾ- ਗਦ੍ਯ ਕਾਵ੍ਯ. ਵਾਰਤਿਕ ਰਚਨਾ. ਨਸਰ ਦਾ ਅਰਥ ਵਿਖੇਰਨਾ ਹੈ। ੨. ਅ਼. [نشر] ਨਸ਼ਰ. ਪ੍ਰਗਟ ਕਰਨ ਦੀ ਕ੍ਰਿਯਾ. ਫੈਲਾਉਣਾ। ੩. ਫ਼ਾ. ਨਸਰ. ਪੜਛਾਵਾਂ. ਸਾਯਹ। ੪. ਪਹਾੜ ਦੇ ਟਿੱਲੇ ਤੇ ਬਣਾਇਆ ਝੌਂਪੜਾ.
publicised; exposed
to publish, publicise, broadcast, make public; to expose, defame