اُ توں شروع ہون والے پنجابی لفظاں دے معنےਵ

ਸੰ. ਸੰਗ੍ਯਾ- ਇੱਛਾ। ੨. ਅਭਿਪ੍ਰਾਯ. ਮਨੋਰਥ। ੩. ਦੇਖੋ, ਬਸਾਰ.


same as ਵਿਸਾਰਨਾ


same as ਵਸਲ


ਦੇਖੋ, ਵਸ। ੨. ਦੇਖੋ, ਵਸ਼੍ਯ. "ਵਸਿ ਕਰਿ ਲੀਨਾ ਗੁਰਿ ਭਰਮੁ ਚੁਕਾਇਆ." (ਸੂਹੀ ਮਃ ੫)


same as ਵਿਸ਼ੇਸ਼ and ਵਿਸ਼ਿਸ਼ਟ


ਦੇਖੋ, ਬਸਿਸਟ ਅਤੇ ਵਿਸ੍ਵਾਮਿਤ੍ਰ.


ਸੰ. ਸੰਗ੍ਯਾ- ਇੱਕ ਯੋਗਸਿੱਧਿ. ਦੇਖੋ, ਅਸਟਸਿੱਧਿ। ੨. ਵਸ਼ ਕਰਨ ਦਾ ਭਾਵ. ਕਾਬੂ ਕਰਨ ਦਾ ਭਾਵ. ਕਾਬੂ ਕਰਨ ਦੀ ਕ੍ਰਿਯਾ। ੩. ਸੁਤੰਤ੍ਰਤਾ. ਖ਼ੁਦਮੁਖ਼ਤਾਰੀ.