nan
nan
ਦੇਖੋ, ਛੁਦ੍ਰ.
nan
nan
nan
nan
nan
nan
ਸੰਗ੍ਯਾ- ਦੇਹ. ਸ਼ਰੀਰ। ੨. ਅੰਤਹਕਰਣ. ਮਨ। ੩. ਖੇਤ। ੪. ਇਸਤ੍ਰੀ. ਨਾਰੀ.
ਸੰਗ੍ਯਾ- ਜੀਵਾਤਮਾ, ਜੋ ਕ੍ਸ਼ੇਤ੍ਰ (ਦੇਹ) ਨੂੰ ਆਪਣੀ ਜਾਣਦਾ ਹੈ। ੨. ਵਿ- ਖੇਤ ਦੇ ਜਾਣਨ ਵਾਲਾ.
ਵਿ- ਖੇਤ ਵਿੱਚ ਪੈਦਾ ਹੋਇਆ। ੨. ਸੰਗ੍ਯਾ- ਹਿੰਦੂਮਤ ਅਨੁਸਾਰ ਉਹ ਪੁਤ੍ਰ, ਜੋ ਕਿਸੇ ਦੇ ਵੀਰਯ ਤੋਂ ਆਪਣੀ ਕ੍ਸ਼ੇਤ੍ਰ (ਇਸਤ੍ਰੀ) ਵਿੱਚੋਂ ਪੈਦਾ ਹੋਇਆ ਹੈ. ਜੈਸੇ- ਪਾਂਡਵ. ਦੇਖੋ, ਕੁਰੁਵੰਸ਼.