ਸੰਗ੍ਯਾ- ਖਰੀਦ ਫ਼ਰੋਖ਼੍ਤ. ਲੈਣ ਦੇਣ. ਮੁੱਲ ਲੈਣਾ ਅਤੇ ਵੇਚਣਾ.
ਦੇਖੋ, ਕਰਲਾਪ ਅਤੇ ਕਾਮਲਾਛਣਿ। ੨. ਕੁਰਰੀ ਪ੍ਰਲਾਪ. ਕੁਰਰੀ (ਕੂੰਜ) ਵਾਂਙ ਪੁਕਾਰਨ ਦੀ ਕ੍ਰਿਯਾ.
nan
ਦੇਖੋ, ਕਰਵਾਲ.
nan
nan
nan
ਦੇਖੋ, ਕਰਾਰ। ੨. ਕਿਨਾਰਾ. ਤਟ. ਕੰਢਾ.
ਨਦੀ, ਜੋ ਕਿਨਾਰਿਆਂ ਨੂੰ ਢਾਂਹੁੰਦੀ ਹੈ. (ਸਨਾਮਾ)
ਸੰ. ਵਿ- ਦਬਾਇਆ ਹੋਇਆ। ਢਕਿਆ ਹੋਇਆ। ੩. ਲੈ ਹੋਇਆ. ਲੀਨ ਹੋਇਆ। ੪. ਲੰਘਿਆ. ਉਲੰਘਨ ਕੀਤਾ. ਪਾਰ ਹੋਇਆ. "ਬਰਛੀ ਤਬ ਭੂਪ ਚਲਾਇਦਈ। ਸ਼ਿਵ ਕੇ ਉਰ ਮੇ ਲਗ ਕ੍ਰਾਂਤ ਭਈ." (ਕ੍ਰਿਸਨਾਵ) ੫. ਸੰਗ੍ਯਾ- ਘੋੜਾ। ੬. ਪੈਰ.
ਸੰ. ਸੰਗ੍ਯਾ- ਗਤਿ ਚਾਲ। ੨. ਡਿੰਘ ਭਰਨ ਦੀ ਕ੍ਰਿਯਾ। ੩. ਉਹ ਰੇਖਾ, ਜਿਸ ਪੁਰ ਸੂਰਜ ਫਿਰਦਾ ਹੈ. ਇਸ ਨੂੰ ਕ੍ਰਾਂਤਿਵ੍ਰਿੱਤ ਕਹਿੰਦੇ ਹਨ। ੪. ਕਾਂਤਿ (ਸ਼ੋਭਾ) ਦੀ ਥਾਂ ਭੀ ਇਹ ਸ਼ਬਦ ਕਈ ਕਵੀਆਂ ਨੇ ਵਰਤਿਆ ਹੈ.
ਦੇਖੋ, ਕ੍ਰਾਂਤਿ ੩.