اُ توں شروع ہون والے پنجابی لفظاں دے معنےਘ

ਕ੍ਰਿ- ਧਸਣਾ. ਪ੍ਰਵੇਸ਼ ਕਰਨਾ. ਦਾਖ਼ਿਲ ਹੋਣਾ। ੨. ਭੁੱਲਣਾ. ਚੂਕਨਾ. "ਸਤਿਗੁਰ ਕੀ ਗਣਤੈ ਘੁਸੀਐ, ਦੁਖੇਦੁਖਿ ਵਿਹਾਇ." (ਵਾਰ ਗਉ ੧. ਮਃ ੩)


ਸੰਗ੍ਯਾ- ਉਹ ਸ਼ਬਦ, ਜੋ ਸਪਸ੍ਟ ਨਾ ਹੋਵੇ। ੨. ਦੇਖੋ, ਘੁਸਰਨਾ.