ਫ਼ਾ. [کرِ شمہ] ਕ੍ਰਿਸ਼ਮਹ. ਸੰਗ੍ਯਾ- ਅੱਖ ਦੀ ਪਲਕ ਦਾ ਇਸ਼ਾਰਾ। ੨. ਕਟਾਕ੍ਸ਼੍। ੩. ਕਰਾਮਾਤ. ਸਿੱਧੀ. ਦੇਖੋ, ਕਰਸ਼੍ਮਾ.
nan
ਦੇਖੋ, ਕ੍ਰਿਸਿ.
nan
ਸੰ. कृषाण ਸੰਗ੍ਯਾ- ਕ੍ਰਿਸਿਮਾਨ. ਕਰ੍ਸਣ ਕਰਨ ਵਾਲਾ ਜ਼ਿਮੀਂਦਾਰ. ਹਲਵਾਹ। ੨. ਦੇਖੋ, ਕ੍ਰਿਸਾਨੁ ੨.
ਕਿਸਾਨ ਲੋਕ. ਕਾਸ਼ਤਕਾਰ. ਕ੍ਰਿਸਿਕਾਰ. "ਪੰਚ ਕ੍ਰਿਸਾਨਵਾ ਭਾਗਿਗਏ ਲੈ ਬਾਧਿਓ ਜੀਉ ਦਰਬਾਰੀ." (ਮਾਰੂ ਕਬੀਰ) ਭਾਵ- ਪੰਜਗ੍ਯਾਨ ਇੰਦ੍ਰੀਆਂ.
ਕਿਸਾਨ ਦੀ ਕ੍ਰਿਯਾ. ਕਾਸ਼ਤਕਾਰੀ.
ਦੇਖੋ, ਕ੍ਰਿਸਾਨ। ੨. ਸੰ. कृशानु ਕ੍ਰਿਸ਼ਾਨੁ. ਅਗਨਿ.
ਸੰ. कृषि ਕ੍ਰਿਸਿ. ਸੰਗ੍ਯਾ- ਖੇਤੀ। ੨. ਵਹਾਈ. ਵਾਹੀ.
nan
nan
nan