nan
nan
nan
ਸੰ. कृशाोदरी ਵਿ- ਕ੍ਰਿਸ਼ (ਪਤਲੀ) ਕਮਰ ਵਾਲੀ.
nan
nan
nan
nan
ਸੰ. कृकर ਕ੍ਰਿਕਰ. ਸੰਗ੍ਯਾ- ਮਸਤਕ ਦੀ ਉਹ ਪੌਣ (ਪ੍ਰਾਣ) ਜਿਸ ਕਰਕੇ ਛਿੱਕ (ਨਿੱਛ) ਆਉਂਦੀ ਹੈ.
ਕਰ੍ਸਣ ਕੀਤਾ. ਖਿੱਚਿਆ. "ਸਭ ਕਿਲਵਿਖ ਕ੍ਰਿਖਾ." (ਵਾਰ ਸੋਰ ਮਃ ੪) ਸਾਰੇ ਪਾਪ ਵਾਹ ਸਿੱਟੇ. ਜੜਾਂ ਪੁੱਟ ਦਿੱਤੀਆਂ.
ਦੇਖੋ, ਕ੍ਰਿਸਿ.
ਕ੍ਰਿਸਿ (ਵਹਾਈ) ਕਰਨ ਵਾਲਾ. ਕਾਸ਼ਤਕਾਰ.