nan
nan
nan
nan
ਕ੍ਰਿ- ਧਸਣਾ. ਪ੍ਰਵੇਸ਼ ਕਰਨਾ. ਪੈਠਨਾ. "ਬਹਿਜਾਇ ਘੁਸਰਿ ਬਗੁਲਾਰੇ." (ਵਾਰ ਗਉ ੧. ਮਃ ੪) ਬਗੁਲੇ ਜੇਹੇ ਪਾਖੰਡੀ ਪਰਮਹੰਸਾਂ ਦੀ ਸਭਾ ਵਿੱਚ ਘੁਸੜਕੇ ਬੈਠ ਜਾਂਦੇ ਹਨ.
ਕ੍ਰਿ- ਧਸਾਉਣਾ. ਗੱਡਣਾ। ੨. ਭੁਲਾਉਣਾ। ੩. ਟਾਲਣਾ. ਖੁੰਝਾਉਣਾ. "ਆਵਤ ਵਖਤ ਘੁਸਾਵਤ ਨਾਹੀ." (ਨਾਪ੍ਰ)
nan
ਘੁਸਕੇ. ਧਸਕੇ. ਦੇਖੋ, ਘੁਸਰਨਾ.