ਦੇਖੋ, ਧਾਰਣਕ.
ਦੇਖੋ, ਧਾਰਣੀਯ.
ਦੇਖੋ, ਬਾਰਿਧਾਰ.
nan
ਸੰ. ਧਾਰ੍ਮਿਕ. ਵਿ- ਧਰਮ ਨਾਲ ਹੈ ਜਿਸ ਦਾ ਸੰਬੰਧ. ਧਰਮ ਵਾਲਾ.
nan
ਸੰ. ਧਾਰ੍ਯ. ਵਿ- ਧਾਰਣ ਕਰਨ ਯੋਗ੍ਯ। ੨. ਸੰਗ੍ਯਾ- ਜਲ. ਪਾਣੀ.
nan
ਬੁੰਬਈ ਦੇ ਇ਼ਲਾਕੇ ਇੱਕ ਨਗਰ, ਜੋ ਧਾਰਵਾਰ ਜ਼ਿਲੇ ਦਾ ਪ੍ਰਧਾਨ ਸ਼ਹਿਰ ਹੈ. "ਧਰਵਾਰਨ ਤਾਂਕੋ ਧਨ ਮਾਰ੍ਯੋ." (ਚਰਿਤ੍ਰ ੧੨੮) ੨. ਧਾੜਵੀ. ਧਾੜਾ ਮਾਰਨ ਵਾਲਾ.
ਦੇਖੋ, ਧਾੜਵੀ.