اُ توں شروع ہون والے پنجابی لفظاں دے معنےਡ

ਸੰਸਕ੍ਰਿਤ ਵਿੱਚ ਡਮ, ਡੋਮ, ਅਤੇ ਡੋਂਬ ਇਹ ਤਿੰਨ ਸ਼ਬਦ ਸੰਕੀਰਣਜਾਤਿ ਦੀ ਇੱਕ ਨੀਚ ਜਾਤਿ ਲਈ ਆਏ ਹਨ. ਡੂੰਮ ਹਿੰਦੂ ਅਤੇ ਮੁਸਲਮਾਨ ਜਾਤਿ ਵਿੱਚ ਪਾਏ ਜਾਂਦੇ ਹਨ. ਸ਼੍ਰੀ ਗੁਰੂ ਨਾਨਕ ਦੇਵ ਦਾ ਅਨੰਨ ਸਿੱਖ ਭਾਈ ਮਰਦਾਨਾ ਇਸੇ ਜਾਤਿ ਵਿੱਚ ਪੈਦਾ ਹੋਇਆ ਸੀ. ਸੱਤਾ ਬਲਵੰਡ ਆਦਿ ਰਬਾਬੀ ਭੀ ਡੂੰਮ ਜਾਤਿ ਵਿੱਚੋਂ ਸਨ. ਦੇਖੋ, ਰਾਮਕਲੀ ਦੀ ਤੀਜੀ ਵਾਰ ਦਾ ਸਿਰਲੇਖ-#"ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ."


ਦੇਵਉ. ਦੇਓ. ਦੇਹ.


ਦੇਖੋ, ਡਿਉਢਾ.


ਦੇਖੋ, ਡਿਉਢੀ.


ਦੇਊ. ਦਿੰਦਾ. ਦੇਵਾਂ. "ਆਨਨ ਡੇਊ ਚਿਤ." (ਵਾਰ ਜੈਤ)