اُ توں شروع ہون والے پنجابی لفظاں دے معنےਸ਼

ਸੰਗ੍ਯਾ- ਸ਼ਿਵ। ੨. ਸੀਮਾ. ਹੱਦ. "ਕਿਸੈ ਕੈ ਸੀਵ ਬੰਨੈ ਰੋਲ ਨਾਹੀ." (ਵਾਰ ਬਿਲਾ ਮਃ ੪) ੩. ਸ਼ਵ (ਮੁਰਦਾ) ਦਾਹ ਕਰਨ ਲਈ ਚਿਤਾ. ਸਿਵਾ. "ਰਚੀ ਸੀਵ ਚੰਦਨ" (ਸਲੋਹ)


ਧੋਤਾ. ਦੇਖੋ, ਸ਼ੁਸ੍ਤਨ.


ਫ਼ਾ [شُستن] ਕ੍ਰਿ- ਸ਼੍ਵੱਛ ਕਰਨਾ. ਧੋਣਾ. ਸਾਫ ਕਰਨਾ.