اُ توں شروع ہون والے پنجابی لفظاں دے معنےਪ

ਦੇਖੋ, ਪੁਰੋਹਿਤ.


ਸੰ. ਪਰੋਕ੍ਸ਼੍‍. ਵਿ- ਅੱਖ ਤੋਂ ਪਰੇ. ਗੁਪਤ. "ਦੀਨਾਨਾਥ ਪ੍ਰੋਖ ਪ੍ਰਤਿਪਾਲਾ." (ਨਾਪ੍ਰ) ੨. ਦੇਖੋ, ਪ੍ਰੋਕ੍ਸ਼੍‍.


ਦੇਖੋ, ਪ੍ਰੋਸਿਤ ਅਤੇ ਪ੍ਰੋਸਿਤਪਤਿਕਾ.


ਦੇਖੋ, ਪ੍ਰੋਕ੍ਸ਼੍‍ ਅਤੇ ਪ੍ਰੋਖ.


ਸੰ. ਪ੍ਰੋਕ੍ਸ਼੍‍ਣ. ਸੰਗ੍ਯਾ- ਪਾਣੀ ਛਿੜਕਣ ਦੀ ਕ੍ਰਿਯਾ. ਛਿੜਕਾਉ। ੨. ਯਗ੍ਯ ਵਿੱਚ ਜੀਵ ਦੀ ਬਲਿ ਦੇਣ ਤੋਂ ਪਹਿਲਾਂ, ਪਸ਼ੂ ਪੁਰ ਪਾਣੀ ਛਿੜਕਣਾ। ੩. ਸੰ. ਪੋਂਛਨ (प्रोच्छन. ). ਪੂੰਝਣਾ. ਪੋਂਛਨਾ. "ਪ੍ਰੋਛਤ ਭੇ ਦ੍ਰਿਗ ਨੀਰ ਬਹਾਏ." (ਗੁਵਿ ੬)


ਪਰੋਕ੍ਸ਼੍‍ ਪਾਲਕ. "ਪ੍ਰੋਛ ਪਾਲੰ." (ਜਾਪੁ) ਦੇਖੋ, ਪਰੋਖ.