اُ توں شروع ہون والے پنجابی لفظاں دے معنےਘ

ਕ੍ਰਿ- ਚੂਕਨਾ. ਖ਼ਤਾ ਖਾਣੀ. ਘੁੱਸਣਾ. "ਖਸਮਹੁ ਘੁਥੀਆ ਫਿਰਹਿ ਨਿਮਾਣੀਆਂ." (ਸ੍ਰੀ ਮਃ ੧. ਜੋਗੀ ਅੰਦਰ)


ਵਿ- ਘੁੱਸਿਆ ਹੋਇਆ. ਭੁੱਲਿਆ ਹੋਇਆ. "ਮੁੰਢਹੁ ਘੁਥਾ ਜਾਇ." (ਵਾਰ ਆਸਾ ਮਃ ੨)