اُ توں شروع ہون والے پنجابی لفظاں دے معنےਨ

ਸੰ. ਨਿਪੀਡਨ. ਜੋਰ ਨਾਲ ਘੁੱਟਣਾ. ਘੁੱਟਕੇ ਫੜਨਾ। ੨. ਦਲਣਾ. ਮਲਣਾ.


ਫ਼ਾ. [ناپاک] ਨਾਪਾਕ. ਵਿ- ਅਪਵਿਤ੍ਰ. "ਸਾਕਤ ਮੂੜ ਨਪਾਕ." (ਵਾਰ ਗੂਜ ੨. ਮਃ ੫)


ਦੇਖੋ, ਨੇਪਾਲ.