nan
nan
ਸੰਗ੍ਯਾ- ਤੁਬਕਾ. ਬੂੰਦ. ਕ਼ਤ਼ਰਾ। ੨. ਚਿੱਕੜ ਦਾ ਕਣਕਾ। ੩. ਚਿੰਗਾਰੀ. ਚਿਨਗ. "ਲੋਹ ਕੀ ਛਿੱਟ ਛੁੱਟੇ." (ਰਾਮਾਵ) ੪. ਵਿ- ਦਾਗੀ ਕਰਨ ਵਾਲਾ. ਕਲੰਕਿਤ ਕਰ ਦੇਣ ਵਾਲਾ.
nan
nan
ਛਿ- ਛਿੱਟਿਆਂ ਵਾਲਾ. ਜਿਸ ਦੇ ਛਿੱਟੇ ਲੱਗੇ ਹਨ. ਭਾਵ- "ਵੇਖੇ! ਛਿਟੜਿ ਥੀਵਦੋ." (ਵਾਰ ਮਾਰੂ ੨. ਮਃ ੫)
ਸੰਗ੍ਯਾ- ਛਟੀ. ਸ਼ਾਖਾ. ਟਾਹਨੀ। ੨. ਹੱਡੀ. ਪਸਲੀ. "ਰਸਾਤਲ ਪਰਿਓ ਛਿਟੀ ਛਿਟੀ ਸਿਰਭਾਰੈ." (ਸਾਰ ਮਃ ੫) ੩. ਸੋਟੀ. ਛੜੀ.