nan
ਸੰਗ੍ਯਾ- ਧੰਧਾ। ੨. ਵਿ- ਧੰਧੇ (ਕੰਮਕਾਜ) ਵਿੱਚ ਰੁੱਝਾ. "ਨਾ ਉਸ ਧੰਧਾ ਨਾ ਹਮ ਧਾਧੇ." (ਆਸਾ ਮਃ ੫) ੨. ਦੇਖੋ, ਧਾਂਧ੍ਯ.
ਸੰ. ਧਾ- ਪਾਸ ਰੱਖਣਾ, ਮਿਲਣਾ, ਜਾਣਾ, ਪ੍ਰਸੰਨ ਹੋਣਾ, ਫੜਨਾ.