to take the trouble, exert (as a favour)
ਸੰਗ੍ਯਾ- ਦੁੱਖ ਕਰਨ ਵਾਲੀ. ਵਿਸ. ਜ਼ਹਿਰ. (ਸਨਾਮਾ)
کشٹدائی
tormentor, persecutor
to trouble, bother, cause or inflict ਕਸ਼ਟ
کشٹمئی
same as ਕਸ਼ਟ ਸਹਿਣਾ
ਤਲਵਾਰ. ਖੜਗ. (ਸਨਾਮਾ) ੨. ਅਮ੍ਰਿਤ. ਸੁਧਾ.
castor oil
ਕਸ੍ਟਵਾਰ. ਕਸ਼ਮੀਰ ਦੇ ਚੜ੍ਹਦੇ ਵੱਲ ਇੱਕ ਰਿਆਸਤ. ਰਾਜਾ ਦਸ਼ਰਥ ਦੀ ਰਾਣੀ ਕੈਕੇਈ ਇੱਥੋਂ ਦੇ ਰਾਜੇ ਦੀ ਹੀ ਪੁਤ੍ਰੀ ਸੀ. ਪੁਰਾਣੇ ਗ੍ਰੰਥਾਂ ਵਿੱਚ ਕਸਟਵਾਰ ਦਾ ਨਾਉਂ ਕੇਕਯ ਹੈ.#ਸਨ ੧੬੮੭ ਵਿੱਚ ਇਸ ਦੇ ਰਾਜਪੂਤ ਰਾਜੇ ਨੇ ਔਰੰਗਜ਼ੇਬ ਦੇ ਅਹਿਦ ਵਿੱਚ ਇਸਲਾਮ ਮਤ ਧਾਰਣ ਕਰ ਲਿਆ ਸੀ. ਹੁਣ ਇਹ ਰਿਆਸਤ ਜੰਮੂ ਵਿੱਚ ਮਿਲ ਗਈ ਹੈ. ਦੇਖੋ, ਕਸਟ੍ਵਾਰ.; ਦੇਖੋ, ਕਸਟਵਾਰ. "ਗਣ ਯਾਹਿ ਭਯੋ ਕਸਟ੍ਵਾਰ ਨ੍ਰਿਪੰ। ਜਿਂਹ ਕੇਕਯਿ ਧਾਮ ਸੁਤਾ ਸੁਪ੍ਰਭੰ." (ਰਾਮਾਵ)
ਦੇਖੋ, ਕਸਟਵਾਰ ਅਤੇ ਕਸਟ੍ਵਾਰ.
ਵਿ- ਕਸਟਵਾਰ ਦੇ ਵਸਨੀਕ. "ਕਟੇ ਕਾਸ਼ਮੀਰੀ ਹਠੇ ਕਸਟਵਾਰੀ." (ਕਲਕੀ)