thumping sound, noise, roll of drums
to beat or sound a drum
ਢਮਢਮ ਸ਼ਬਦ ਕਰਦਾ ਹੈ. ਡੌਰੂ ਵਜਾਉਂਦਾ ਹੈ. "ਬਰਦ ਚਢੇ ਡਉਰੂ ਢਮਕਾਵੈ." (ਗੌਂਡ ਨਾਮਦੇਵ)
toy drum
ਦੇਖੋ, ਢਮਕ.
ਕ੍ਰਿ- ਖਿਸਕਣਾ. ਗਿਰਨਾ. ਲੁੜਕਣਾ. ਢਲਕਣਾ। ੨. ਸਿਥਿਲ ਹੋਣਾ. ਸੁਸਤ ਹੋਣਾ. "ਚਰਨ ਰਹੇ ਕਰ ਢਰਕਿਪਰੇ ਹੈਂ." (ਆਸਾ ਕਬੀਰ)
ਕ੍ਰਿ- ਢਲਨਾ. ਪਿਘਲਣਾ। ੨. ਪਸੀਜਣਾ. ਰੀਝਣਾ. "ਜਾਕੀ ਛੋਤਿ ਜਗਤ ਕਉ ਲਾਗੈ ਤਾ ਪਰ ਤੂਹੀ ਢਰੈ." (ਮਾਰੂ ਰਵਿਦਾਸ ੩. ਲੁੜਕਣਾ. ਨਿਵਾਂਣ ਵੱਲ ਰੁੜ੍ਹਨਾ.
ਸੰਗ੍ਯਾ- ਢਾਲਾਂ ਦੇ ਪਰਸਪਰ ਭਿੜਨ ਤੋਂ ਪੈਦਾ ਹੋਈ ਧੁਨਿ. "ਢਲਹਲ ਢਾਲੰ." (ਰਾਮਾਵ)
ਸੰਗ੍ਯਾ- ਢਲਵਾਣ. ਨਸ਼ੇਬ। ੨. ਢਲਕਣਾ ਕ੍ਰਿਯਾ ਦਾ ਅਮਰ.