اُ توں شروع ہون والے پنجابی لفظاں دے معنےਪ

ਦੇਖੋ, ਪੈਸਾ.

ਦੇਖੋ, ਪਿਸਾਚ, ਪਿਸਾਚੀ ਅਤੇ ਪੈਸਾਚ, ਪੈਸਾਚੀ.

ਪੜੀ ਹੈ. "ਗਲਿ ਪਈਸੁ ਜਮ ਕੀ ਫਾਸ." (ਮਾਝ ਬਾਰਹਮਾਹਾ)

ਪਾਵੇਗਾ. "ਰਹਿਨੁ ਨ ਕੋਊ ਪਈਹੈ ਰੇ." (ਬਿਲਾ ਕਬੀਰ)

ਦੇਖੋ, ਪੈਨਾ.

ਸੰ. पश् ਧਾ- ਦੇਖਣਾ, ਬੰਨ੍ਹਣਾ, ਸਪਰਸ਼ ਕਰਨਾ, ਹਿੱਲਣਾ। ੨. पष्. ਧਾ- ਪੀੜਨਾ, ਪੀਹਣਾ। ੩. ਫ਼ਾ. [پس] ਵ੍ਯ- ਇਸ ਵਾਸਤੇ. ਇਸ ਕਾਰਣ। ੪. ਫਿਰ. ਪੁਨਹ। ੫. ਪਿੱਛੇ. ਬਾਦ। ੬. ਸੰਗ੍ਯਾ- ਢਾਹਾ (lanzslip) ੭. ਪੂਯ. ਰਾਧ. ਪੀਪ. ਦੇਖੋ, ਅੰ. pus.

ਦੇਖੋ, ਪਸ਼੍ਯ