اُ توں شروع ہون والے پنجابی لفظاں دے معنےਘ

ਕ੍ਰਿ- ਘਟਾ ਦਾ ਉਮਡਣਾ. ਘਨ ਦਾ ਉਮਡ ਕੇ ਆਉਣਾ.


ਦੇਖੋ, ਘੂਮਨ.


ਦੇਖੋ, ਘੁੰਮਣਘੇਰ ਅਤੇ ਘੂਮਨਘੇਰ.


ਦੇਖੋ, ਘੂਮਰ.


ਸੰਗ੍ਯਾ- ਜਲਚਕ੍ਰਿਕਾ. ਭੌਰੀ। ੨. ਘੁਮਡੀ. ਉਮਡੀ. "ਸ੍ਯਾਮ ਘਟਾ ਘੁਮਰੀ ਘਨਘੋਰਕੈ." (ਚੰਡੀ ੨)


ਸੰਗ੍ਯਾ- ਘੁਮਿਆਰ (ਕੁੰਭਕਾਰ) ਦੀ ਇਸਤ੍ਰੀ. "ਧੋਬਨ ਘੁਮਰੇਰੀ ਚਮਰੇਰੀ." (ਗੁਪ੍ਰਸੂ)


ਕ੍ਰਿ- ਸਿਰ ਉੱਪਰ ਘੁਮਾਕੇ ਕੁਰਬਾਨੀ ਕਰਨਾ. ਸਿਰਵਾਰਨਾ ਕਰਨਾ.