ਫ਼ਾ. [شنیدن] ਸੁਣਨਾ. ਸ਼੍ਰਵਣ ਕਰਨਾ.
ਫ਼ਾ. [شنیدم] ਮੈ ਸੁਣਿਆ. "ਸੁਨੀਦਮ ਸਿਫਤ ਬਡ ਸੁ ਦੀਦਨ ਚਹਾ." (ਗੁਪ੍ਰਸੂ)
ਅ਼. [شفعہ] ਸ਼ੁਫ਼ਅ਼ਹ. ਪੜੋਸ. ਹਮਸਾਯਗੀ। ੨. ਦੇਖੋ, ਸਫਾ ੫.
nan
ਦੇਖੋ, ਸੁਬਹਾਨ. "ਸਭ ਦੁਨੀਆਂ ਸੁਬਹਾਨ." (ਮਃ ੧. ਵਾਰ ਮਾਝ)