ਦੇਖੋ, ਘੁਮਾਂਉਂ.
ਸੰਗ੍ਯਾ- ਜ਼ਮੀਨ ਦਾ ਇੱਕ ਮਾਪ, ਜੋ ਅੱਠ ਕਨਾਲ ਦਾ ਹੁੰਦਾ ਹੈ. ਦੇਖੋ, ਮਿਣਤੀ.
ਕ੍ਰਿ. ਵਿ- ਘੂਮਕੇ. ਲੌਟਕੇ. ਪਰਤਕੇ. "ਜੇ ਜਾਣਾ ਮਰਿਜਾਈਐ ਘੁਮਿ ਨ ਆਈਐ." (ਆਸਾ ਫਰੀਦ) "ਜੋ ਤੈ ਮਾਰਨਿ ਮੁਕੀਆ ਤਿਨਾ ਨ ਮਾਰੇ ਘੁਮਿ." (ਸਃ ਫਰੀਦ)
ਦੇਖੋ, ਕੁੰਭਕਾਰ ਅਤੇ ਕੁਮਿਆਰ.
nan
ਸੰਗ੍ਯਾ- ਸਿਰ ਨੂੰ ਆਇਆ ਚੱਕਰ. ਗਿਰਦਣੀ.
ਵਿ- ਘੁਮਾਉਣ ਵਾਲਾ। ੨. ਸੰਗ੍ਯਾ- ਉਹ ਲਾਟੂ ਜਿਸ ਨੂੰ ਘੁਮਾਕੇ ਸੂਤ ਕੱਤਿਆ ਜਾਵੇ.
nan
ਦੇਖੋ, ਘਮੰਡਚੰਦ.