اُ توں شروع ہون والے پنجابی لفظاں دے معنےਸ

ਵਿ- ਸਮਾਨ ਜਾਤਿ। ੨. ਉਸੇ ਜਾਤਿ ਦਾ.


ਸ਼ਾਹਜ਼ਾਦਪੁਰ. ਅੰਬਾਲੇ ਦੇ ਜਿਲੇ ਇੱਕ ਨਗਰ, ਜਿੱਥੇ ਸ਼ਹੀਦ ਮਿਸਲ ਦੇ ਸਰਦਾਰਾਂ ਦੀ ਰਾਜਧਾਨੀ ਹੈ. ਦੇਖੋ, ਸਹੀਦਾਂ ਦੀ ਮਿਸਲ.


ਵਿ- ਸਾਦਾ. ਬਿਨਾ ਠਾਟ। ੨. ਸੰਗ੍ਯਾ- ਭਾਈ ਮਰਦਾਨੇ ਦਾ ਪੁਤ੍ਰ, ਜੋ ਪਿਤਾ ਦੇ ਦੇਹਾਂਤ ਪਿੱਛੋਂ ਸਤਿਗੁਰੂ ਨਾਨਕ ਦੇਵ ਦੇ ਦਰਬਾਰ ਕੀਰਤਨ ਕਰਦਾ ਰਿਹਾ। ੩. ਫ਼ਾ. [شاہزادہ] ਸ਼ਾਹਜ਼ਾਦਾ. ਰਾਜਕੁਮਾਰ. ਬਾਦਸ਼ਾਹ ਦਾ ਪੁਤ੍ਰ। ੪. ਅ਼. [سجادہ] ਸੱਜਾਦਾ. ਮੁਸੱਲਾ. ਨਮਾਜ਼ ਪੜ੍ਹਨ ਦੀ ਚਟਾਈ.