اُ توں شروع ہون والے پنجابی لفظاں دے معنےਘ

ਸੰਗ੍ਯਾ- ਗਰਜ. ਧੁਨਿ। ੨. ਘੋੜਾ. ਦੇਖੋ, ਘੁਰਸਾਰ। ੩. ਸੰ घुर् ਧਾ- ਡਰਕੇ ਚਿੱਲਾਉਣਾ.


ਸੰਗ੍ਯਾ- ਘੁੜ (ਘੋਟਕ) ਸ਼ਾਲਾ. ਅਸਤ਼ਬਲ. ਤਬੇਲਾ. "ਘੁਰਸਾਰਹਿਂ ਘੋਰ ਬੰਧਾਇਹੋਂ." (ਚਰਿਤ੍ਰ ੧੪੫)


ਕ੍ਰਿ- ਘੁਰ ਘੁਰ ਸ਼ਬਦ ਕਰਨਾ। ੨. ਘੂਰਨਾ. ਝਿੜਕਣਾ. "ਕੋਪ ਸਮੇ ਨਿਜ ਨਾਹ ਕੋ ਘੁਰਕਤ ਆਠੋ ਜਾਮ." (ਚਰਿਤ੍ਰ ੪)


ਸੰਗ੍ਯਾ- ਝਿੜਕੀ. ਧਮਕੀ.