اُ توں شروع ہون والے پنجابی لفظاں دے معنےਰ

ਕਾਮਦੇਵ. ਦੇਖੋ, ਰਤਿਪਤਿ.

ਸੰ. ਰਕ੍ਤਿਕਾ. ਸੰਗ੍ਯਾ- ਰੱਤੀ. ਘੁੰਘਚੀ. ਦੇਖੋ, ਰਤਕ। ੨. ਅੱਠ ਚਾਵਲ ਭਰ ਪ੍ਰਮਾਣ. ਦੇਖੋ, ਤੋਲ। ੩. ਮੱਥੇ ਦੀ ਸੁਰਖੀ. ਰਕ੍ਤ ਵਰਣ. "ਜਿਸ ਭਾਲ ਜਗੀ ਬਡ ਭਾਗ ਰਤੀ." (ਗੁਪ੍ਰਸੂ). ੪. ਵਿ- ਥੋੜਾ. ਤਨਿਕ. ਰੱਤੀਭਰ. "ਰਤੀ ਰਤੁ ਨ ਨਿਕਲੈ." (ਸ. ਫਰੀਦ) ੫. ਰਤ ਹੋਈ. ਰੰਗੀ ਹੋਈ। ੬. ਸੰਗ੍ਯਾ- ਰਤਿ. ਪ੍ਰੀਤਿ. "ਏਕ ਰਤੀ ਬਿਨ ਏਕ ਰਤੀ ਕੇ." (ਅਕਾਲ)

ਸੰ. ਰਕ੍ਤਿਕਾ. ਸੰਗ੍ਯਾ- ਲਾਲੜੀ. ਘੁੰਘਚੀ. ਦੇਖੋ, ਰਤਕ। ੨. ਅੱਠ ਚਾਵਲ ਭਰ ਤੋਲ. ਦੇਖੋ, ਤੋਲ.

ਵਿ- ਜੋ ਰਾਤ੍ਰਿ ਸਮੇਂ ਅੰਨ੍ਹਾ ਹੈ. ਰਾਤ੍ਰ੍ਯੰਧ੍ਯਰੋਗ ਵਾਲਾ। ਸੰਗ੍ਯਾ- ਰਾਤ੍ਰ੍ਯੰਧ੍ਯ. ਰਾਤ ਨੂੰ ਦਿਖਾਈ ਨਾ ਦੇਣਾ. ਦੇਖੋ, ਅੰਧਨੇਤ੍ਰਾ.

ਸੰ. ਰਕ੍ਤ. ਲਹੂ. "ਜੋ ਰਤੁ ਪੀਵਹਿ ਮਾਣਸਾ, ਤਿਨ ਕਿਉ ਨਿਰਮਲੁ ਚੀਤੁ?" (ਮਃ ੧. ਵਾਰ ਮਾਝ) ਜੋ ਮਨੁੱਖਾਂ ਦਾ ਲਹੂ ਪੀਂਦੇ ਹਨ, ਭਾਵ- ਰਿਸ਼ਵਤ ਲੈਂਦੇ ਅਰ ਜੁਲਮ ਨਾਲ ਧਨ ਖੋਂਹਦੇ ਹਨ। ੨. ਸੰ. ਰਤ. ਪ੍ਰੀਤਿਵਾਨ. "ਨਾਮ ਰਤੁ, ਸੋ ਭਗਤੁ ਪਰਵਾਨੁ." (ਗਉ ਮਃ ੫)

ਦੇਖੋ, ਪਿਤੁ ੪.

ਰਕ੍ਤ. ਲਹੂ. "ਰੱਤੂ ਦੇ ਪਰਨਾਲੇ ਚੱਲੇ ਵੀਰਖੇਤ." (ਚੰਡੀ ੩)