اُ توں شروع ہون والے پنجابی لفظاں دے معنےਘ

ਕ੍ਰਿ- ਗਰਜਣਾ. "ਘੁਰਨ ਘਟਾ ਅਤਿ ਕਾਲੀਆ." (ਵਾਰ ਮਾਰੂ ੨. ਮਃ ੫) "ਘੁਰੇ ਨਗਾਰੇ." (ਚੰਡੀ ੩) ੨. ਸੰਗ੍ਯਾ- ਜੰਗਲੀ ਪਸ਼ੂਆਂ ਦਾ ਘੁਰਾ. ਗ੍ਰਿਹਵਨ. ਵਨਗ੍ਰਿਹ.


ਸੰਗ੍ਯਾ- ਘੁਰ ਘੁਰ ਦੀ ਆਹਟ. ਘੋਰ- ਨਿਦ੍ਰਾ ਵਿੱਚ ਸੁੱਤ ਆਦਮੀ ਦੇ ਕੰਠ ਤੋਂ ਉਪਜੀ ਘਰ ਘਰ ਧੁਨੀ.


ਸੰਗ੍ਯਾ- ਜੰਗਲੀ ਪਸ਼ੂਆਂ ਦਾ ਘਰ. "ਹੋਇ ਸਤਾਣਾ ਘੁਰੈ ਨ ਮਾਵੈ." (ਵਾਰ ਮਲਾ ਮਃ ੧)


ਦੇਖੋ, ਘੁਰਰਾਟਾ.