ਦੇਖੋ, ਧਿਕ. "ਧਿਗੁ ਤਿਨਾ ਦਾ ਜੀਵਿਆ ਜਿਨਾ ਵਿਡਾਣੀ ਆਸ." (ਸ. ਫਰੀਦ) "ਧਿਗੁ ਪੈਨਣੁ ਧਿਗੁ ਖਾਣੁ." (ਵਾਰ ਸੋਰ ਮਃ ੩)
ਸੰਗ੍ਯਾ- ਧਿੰਗਾਈ. ਜ਼ਬਰਦਸ੍ਤੀ. ਧੱਕੇਬਾਜ਼ੀ। ੨. ਅਨ੍ਯਾਯ. ਬੇਇਨਸਾਫੀ. "ਦੇਦਾ ਨਰਕਿ, ਸੁਰਗਿ ਲੈਂਦੇ, ਦੇਖਹੁ ਏਹੁ ਧਿਙਾਣਾ!" (ਵਾਰ ਮਾਲ ਮਃ ੧) ੩. ਵਿ- ਧੱਕਾ ਕਰਨ ਵਾਲਾ.
ਧੱਕੇਬਾਜ਼ੀ ਨਾਲ. "ਤਉ ਕੜੀਐ ਜੇ ਕਿਛੁ ਹੋਇ ਧਿਙਾਣੈ." (ਭੈਰ ਮਃ ੫)
ਕ੍ਰਿ- ਧੀਰਜ ਕਰਨਾ। ੨. ਪਤੀਜਣਾ. ਭਰੋਸਾ ਕਰਨਾ. ਏਤਬਾਰ ਰੱਖਣਾ.
nan
ਕ੍ਰਿ. ਧੀਰਜ ਕਰਾਉਣਾ। ੨. ਏਤਬਾਰ ਜਮਾਉਣਾ।
nan
nan