اُ توں شروع ہون والے پنجابی لفظاں دے معنےਬ

ਦੇਖੋ, ਕਉਬਚਿਤਿ। ੨. ਦੇਖੋ, ਬਚਤ.


ਦੇਖੋ, ਬਿਚਿਤ੍ਰ ਅਤੇ ਵਿਚਿਤ੍ਰ. "ਮਾਇਆ ਚਿਤ੍ਰ ਬਚਿਤ੍ਰ ਬਿਮੋਹਿਤ." (ਆਸਾ ਨਾਮਦੇਵ)


ਦੇਖੋ, ਉਦਯਸਿੰਘ ਅਤੇ ਵਿਚਿਤ੍ਰਸਿੰਘ.


ਦੇਖੋ, ਵਿਚਿਤ੍ਰਨਾਟਕ.


ਦੇਖੋ, ਵਿਚਿਤ੍ਰਪਦਾ.


ਵਿ- ਬਚਾਉਣ ਵਾਲਾ. ਰਕ੍ਸ਼੍‍ਕ.