اُ توں شروع ہون والے پنجابی لفظاں دے معنےਛ

ਦੇਖੋ, ਛਿਦ੍ਰ.


ਵਿ- ਛਿਦ੍ਰਾਂ ਵਾਲਾ. ਵਿਰਲਾ. ਜੋ ਸੰਘਣਾ ਨਹੀਂ.


ਸੰ. ਤਲਵਾਰ। ੨. ਕੁਹਾੜਾ। ੩. ਅਗਨਿ.


ਸੰ. ਵਿ- ਛੇਦਨ ਕਰਤਾ. ਕੱਟਣ ਵਾਲਾ। ੨. ਸੰਗ੍ਯਾ- ਵੈਰੀ. ਦੁਸ਼ਮਨ.