اُ توں شروع ہون والے پنجابی لفظاں دے معنےਛ

ਸੰ. छिद्र् ਧਾ- ਸੁਰਾਖ਼ (ਛੇਕ) ਕਰਨਾ, ਕੰਨਾਂ ਵਿੱਚ ਛੇਦ ਕਰਨਾ। ਸੰਗ੍ਯਾ- ਸੁਰਾਖ਼. ਛੇਦ। ੩. ਖੱਡ. ਬਿਲ। ੪. ਮੁਖ ਨਾਸਾ ਆਦਿ ਸ਼ਰੀਰ ਦੇ ਨੌ ਦ੍ਵਾਰ "ਨਵੇ ਛਿਦ੍ਰ ਸ੍ਰਵਹਿ ਅਪਵਿਤ੍ਰਾ." (ਮਾਰੂ ਮਃ ੪) ੫. ਦੋਸ. ਐਬ. "ਜਿਹ ਪ੍ਰਸਾਦਿ ਤੇਰੇ ਸਗਲ ਛਿਦ੍ਰ ਢਾਕੇ." (ਸੁਖਮਨੀ) "ਜਉ ਦੇਖੈ ਛਿਦ੍ਰ ਤਉ ਨਿੰਦਕ ਉਮਾਹੈ." (ਬਿਲਾ ਮ ਃ ੫) "ਛਲੰ ਛਿਦ੍ਰੰ ਕੋਟਿ ਬਿਘਨੰ." (ਸਹਸ ਮਃ ੫) ੬. ਘਾਵ. ਜ਼ਖ਼ਮ. ਭਾਵ- ਨਾਸੂਰ ਆਦਿਕ. "ਕਾਇਆ ਰੋਗ ਨ ਛਿਦਰ ਕਿਛੁ." (ਸ੍ਰੀ ਅਃ ਮਃ ੫) ੭. ਸ਼ਰੀਰ ਦੇ ਲੋਮਕੂਪ. ਮਸਾਮ. Pore.


ਸੰ छिद्रदर्शिन् ਵਿ- ਪਰਾਇਆ ਦੋਸ ਦੇਖਣ ਵਾਲਾ. ਐਬਜੋ.


ਸੰ. ਕ੍ਸ਼੍‍ਣ. ਸੰਗ੍ਯਾ- ਖਿਨ. ਥੋੜਾ ਸਮਾਂ. "ਛਿਨ ਮਹਿ ਰਾਉ ਰੰਕ ਕਉ ਕਰਈ." (ਬਿਹਾ ਮਃ ੯) ੨. ਦੇਖੋ, ਛਿਨੁ.


ਦੇਖੋ, ਛਿਨਿਕ.


ਸਿੰਧੀ. ਕ੍ਰਿ- ਟੁੱਟਣਾ। ੨. ਘਟਣਾ। ੩. ਨਾਸ਼ ਹੋਣਾ.


ਸਟ੍‌- ਨਵਤਿ. ਨੱਵੇ ਉੱਪਰ ਛੀ. ਛਿਆਨਵੇ- ੯੬. "ਛਿਨਵੈ ਕਰੋੜੀ ਮੇਘਮਾਲਾ." (ਮਲਾ ਨਾਮਦੇਵ)


ਵਿ- ਕ੍ਸ਼੍‍ਣ (ਖਿਨ) ਮਾਤ੍ਰ। ੨. ਕ੍ਸ਼ੀਣ. ਕੰਗਾਲ. "ਸੋ ਪੂਰਕਰੰਮਾ ਨਾ ਛਿਨਾ." (ਮਾਰੂ ਸੋਲਹੇ ਮਃ ੫)


ਸੰ. ਛਿੰਨਾ- ਨਾਰਿ. ਦੇਖੋ, ਛਿੰਨਾ. ਵਿਭਚਾਰ ਕਰਨਵਾਲੀ ਇਸਤ੍ਰੀ. "ਬਡੀ ਛਿਨਾਰ ਜਗਤ ਮੇ ਜਨਿਯਤ." (ਚਰਿਤ੍ਰ ੧੪)