ਸੰਗ੍ਯਾ- ਰਥ ਦਾ ਪਹੀਆ। ੨. ਚਕ ਸ਼ਸਤ੍ਰ. ਜੋ ਪਹੀਏ ਦੀ ਸ਼ਕਲ ਦਾ ਹੁੰਦਾ ਹੈ.
ਰਥ ਦਾ ਅੰਬਰ (ਵਸਤ੍ਰ). ਰਥ ਦਾ ਉਛਾੜ (ਗਿਲਾਫ).
ਸੰ. ਸੰਗ੍ਯਾ- ਉਹ ਸੜਕ ਅਥਵਾ ਗਲੀ, ਜਿਸ ਵਿੱਚ ਆਸਾਨੀ ਨਾਲ ਰਥ ਚਲ ਸਕੇ. "ਜਾਤ ਰਥ੍ਯਾ ਤਿਯ ਸੋਉ ਮਿਲੀ." (ਨਾਪ੍ਰ) ੨. ਸੜਕ. ਰਸਤਾ.
ਵਿ- ਰਥ ਵਾਲਾ। ੨. ਸੰਗ੍ਯਾ- ਰਥਵਾਨ. ਰਥ ਹੱਕਣ ਵਾਲਾ.
ਰਥਸੈਨਾ. ਰਥਾਂ ਦੀ ਫੌਜ. (ਸਨਾਮਾ)
ਸੰ. ਰਥਿਨ੍. ਵਿ- ਰਥ ਵਾਲਾ। ੨. ਸੰਗ੍ਯਾ- ਮਹਾਨ ਯੋਧਾ. ਹਜ਼ਾਰ ਯੋਧਿਆਂ ਨਾਲ ਇਕੱਲਾ ਲੜਨ ਵਾਲਾ ਯੋਧਾ। ੩. ਦਸ ਖੂਹਣਿ (ਅਕ੍ਸ਼ੌ੍ਹਿਣੀ) ਸੈਨਾ ਦਾ ਸ੍ਵਾਮੀ. ਦੇਖੋ, ਸੈਨਾ ੨.
ਦੇਖੋ, ਰਥ, ਰਥ ਫਿਰਣਾ ਅਤੇ ਰਥਵਾਹ.
nan
ਸੰ. रद्. ਧਾ- ਚੀਰਨਾ, ਖੋਦਣਾ (ਪੁੱਟਣਾ), ਤੋੜਨਾ, ਟੁੱਕਣਾ। ੨. ਸੰਗ੍ਯਾ- ਦੰਦ. ਦਾਂਤ। ੩. ਦੇਖੋ, ਰੱਦ.
ਅ਼. [رّد] ਸੰਗ੍ਯਾ- ਖੰਡਨ। ੨. ਵਮਨ. ਡਾਕੀ. ਕ਼ਯ. ਛਰਦਿ.
nan