اُ توں شروع ہون والے پنجابی لفظاں دے معنےਸ

ਪ੍ਰਾ. ਕ੍ਰਿ- ਚਿਪਕਣਾ. ਚਿਮਟਣਾ। ੨. ਸੁੱਟਣਾ. ਫੈਂਕਣਾ. "ਕੁਹਥੀ ਜਾਈ ਸਟਿਆ." (ਵਾਰ ਆਸਾ)


ਵ੍ਯ- ਤੁਰੰਤ. ਛੇਤੀ. ਝਟਤਿ. ਝਟਪਟ. "ਸਟਪਟ ਬੈਠਤ." (ਨਾਪ੍ਰ)


ਦੇਖੋ, ਹਰਿਗੀਤਿਕਾ ਦਾ ਰੂਪ ੨.


ਕ੍ਰਿ- ਝਟਪਟ ਜਾਣਾ. ਫੁਰਤੀ ਨਾਲ ਨੱਠਣਾ.


ਕ੍ਰਿ. - ਸਿੱਟ ਦੇਣਾ. ਫੈਂਕਣਾ. "ਮਹਾ ਕਸਾਬ ਛੁਰੀ ਸਟਪਾਈ." (ਰਾਮ ਮਃ ੫)