ਕ੍ਸ਼੍ਣ- ਇਕ.
ਦੇਖੋ, ਖਿਨ, ਖਿੰਨ, ਛਿਨ ਅਤੇ ਛਿੰਨ. "ਛਿਨੁ ਛਿਨੁ ਤਨੁ ਛੀਜੈ ਜਰਾ ਜਨਾਵੈ." (ਸੋਰ ਕਬੀਰ) "ਕਹਾ ਭਇਓ ਜਉ ਤਨੁ ਭਇਓ ਛਿਨੁ ਛਿਨੁ?" (ਆਸਾ ਰਵਿਦਾਸ)
ਕ੍ਸ਼੍ਣ- ਏਕ.
nan
ਸੰਗ੍ਯਾ- ਗ੍ਰਿਹਗੋਧਾ. ਛੱਤ ਨੂੰ ਚਿਪਕ ਜਾਣ ਵਾਲੀ ਕਿਰਲੀ.
nan
nan
nan
ਕ੍ਰਿ- ਲੁਕਣਾ. ਅੰਤਰਧਾਨ ਹੋਣਾ. ਅੱਖਾਂ ਤੋਂ ਓਲ੍ਹੇ ਹੋਣਾ. ਅਸ੍ਤ ਹੋਣਾ.
nan