ਸੰਗ੍ਯਾ- ਦੁਰਾਉ. ਲੁਕਾਉ.
ਸੰ. ਕ੍ਸ਼ਿਪ੍ਰ. ਕ੍ਰਿ. ਵਿ- ਛੇਤੀ. ਤੁਰੰਤ. ਫ਼ੌਰਨ. ਅਤੇ ਖਿਮਾ.
nan
nan
ਸੰਗ੍ਯਾ- ਕ੍ਸ਼੍ਮਾਪਨ. ਕ੍ਸ਼੍ਮਾ (ਖਿਮਾ) ਕਰਨ ਦਾ ਭਾਵ ਦਾ ਮੁਆ਼ਫ਼ ਕਰਨਾ.
ਦੇਖੋ, ਕ੍ਸ਼੍ਮਾ ਅਤੇ ਖਿਮਾ.
ਵਿ- ਛੀ ਮਹੀਨੇ ਵਿੱਚ ਹੋਣ ਵਾਲਾ। ੨. ਛੀ ਮਹੀਨੇ ਪਿੱਛੋਂ। ੩. ਸੰਗ੍ਯਾ- ਛੀ ਮਹੀਨੇ ਦਾ ਸਮਾਂ। ੪. ਛੀ ਮਹੀਨੇ ਦੀ ਤਨਖ਼੍ਵਾਹ ਅਥਵਾ ਕੋਈ ਬੰਧਾਨ. "ਦਈ ਛਿਮਾਹੀ ਬਾਂਧ." (ਚਰਿਤ੍ਰ ੨੩)
nan
ਸੰ. क्षमिन ਵਿ- ਕ੍ਸ਼ਿਮਾ ਵਾਲਾ. ਸ਼ਾਂਤਚਿੱਤ. "ਭਏ ਛਿਮੀ ਰਿਸ ਖੋਇ ਵਿਸੇਖੈ." (ਗੁਪ੍ਰਸੂ)