ਅ਼. [مخفی] ਵਿ- ਖ਼ਫ਼ੀ (ਗੁਪਤ ਹੋਣ) ਦਾ ਭਾਵ. ਗੁਪ੍ਤ. ਪੋਸ਼ੀਦਾ.
nan
ਸੰ. ਯਗ੍ਯ ਦੇ ਹਵਨਕੁੰਡ ਦੀ ਸੁਆਹ। ੨. ਅ਼. [مخمل] ਮਖ਼ਮਲ. ਸੰਗ੍ਯਾ- ਇੱਕ ਪ੍ਰਕਾਰ ਦਾ ਰੇਸ਼ਮੀ ਵਸਤ੍ਰ, ਜੋ ਬਹੁਤ ਕੋਮਲ ਹੁੰਦਾ ਹੈ.
nan
nan
ਅ਼. [مخموُر] ਵਿ- ਖ਼ਮਰ (ਸ਼ਰਾਬ) ਦੇ ਨਸ਼ੇ ਵਿੱਚ ਮਸ੍ਤ. ਜਿਸ ਨੂੰ ਸ਼ਰਾਬ ਦਾ ਨਸ਼ਾ ਚੜਿਆ ਹੈ.
nan
ਅ਼. [مخلوُق] ਸੰਗ੍ਯਾ- ਖ਼ਲਕ਼ (ਪੈਦਾ ਕੀਤੀ ਵਸ੍ਤੁ) ਸ੍ਰਿਸ੍ਟੀ. ਰਚਨਾ.
nan
ਅ਼. [مخلوُقات] ਮਖ਼ਲੂਕ਼ ਦਾ ਬਹੁਵਚਨ.
nan
ਅ਼. [مخلوُط] ਵਿ- ਜੋ ਖ਼ਲਤ਼ (ਮਿਲਣ) ਦਾ ਭਾਵ ਰਖਦਾ ਹੈ. ਮਿਲਿਆ ਹੋਇਆ. ਮਿਸ਼੍ਰਿਤ.