ਅ਼. [مشکوُک] ਵਿ- ਸ਼ੱਕੀ. ਸ਼ੱਕ (ਸੰਸ਼ਯ) ਸਹਿਤ.
ਅ਼. [مشکوُر] ਸ਼ੁਕਰ ਕਰਨ ਵਾਲਾ. ਧਨ੍ਯਵਾਦੀ। ੨. ਜਿਸ ਦਾ ਸ਼ੁਕਰ ਕੀਤਾ ਗਿਆ ਹੈ.
nan
ਅ਼. [مسخرہ] ਉਹ ਆਦਮੀ, ਜਿਸ ਨੂੰ ਸਖ਼ਰ (ਮਖ਼ੌਲ) ਕੀਤਾ ਜਾਵੇ। ੨. ਉਹ ਪੁਰੁਸ, ਜੋ ਮਖ਼ੌਲ (ਠੱਠਾ) ਕਰਦਾ ਹੈ. ਸੰ. ਮਯਸ੍ਕਰ.
nan
nan
ਫ਼ਾ. [مسخری] ਸੰਗ੍ਯਾ- ਮਖ਼ੌਲ. ਠੱਠਾ. ਦੇਖੋ, ਮਸਖਰਾ.
nan
ਅ਼. [مشغول] ਵਿ- ਸ਼ਗਲ (ਕਾਰਯ) ਵਿੱਚ ਲੱਗਾ ਹੋਇਆ. ਕਿਰਤਾਪਰਾਇਣ.
nan
ਅ਼. [مسجِد] ਸੰਗ੍ਯਾ- ਸਿਜਦਾ (ਪ੍ਰਣਾਮ) ਕਰਨ ਦੀ ਥਾਂ. ਕਰਤਾਰ ਅੱਗੇ ਮੱਥਾ ਟੇਕਣ ਦਾ ਅਸਥਾਨ। ੨. ਮਸੀਤ. ਮੁਸਲਮਾਨਾ ਦਾ ਧਰਮਮੰਦਿਰ, ਜਿੱਥੇ ਨਮਾਜ਼ ਵੇਲੇ ਮੱਥਾ ਟੇਕਦੇ ਹਨ.
ਪ੍ਰਾ- ਮਸ੍ਟ. ਸੰਗ੍ਯਾ- ਖ਼ਾਮੋਸ਼. ਚੁੱਪ.