nan
ਸੰ. यकृत. ਸੰਗ੍ਯਾ- ਸੰਯਮ ਕਰਨ ਵਾਲਾ, ਕਲੇਜਾ. Liver. ਦੇਖੋ, ਜਿਗਰ। ੨. ਤਿੱਲੀ. ਦੇਖੋ, ਲਿੱਫ.
ਫ਼ਾ. [یخ] ਸੰਗ੍ਯਾ- ਕੱਕਰ. ਬਰਫ਼.
ਫ਼ਾ. [یخنی] ਸੰਗ੍ਯਾ- ਜ਼ਖ਼ੀਰਾ। ੨. ਪੱਕਿਆ ਹੋਇਆ ਮਾਸ। ੩. ਮਾਸ ਦਾ ਗਾੜ੍ਹਾ ਰਸਾ (ਸ਼ੋਰਵਾ).