ਅੰ. Report ਸੰਗ੍ਯਾ- ਸਮਾਚਾਰ. ਖ਼ਬਰ.
nan
nan
ਅ਼. [رفع] ਉਠਾਉਣਾ। ੨. ਮਿਟਾਉਣਾ। ੩. ਰੱਦ ਕਰਨਾ। ੪. ਵਿ- ਰੱਦ ਕੀਤਾ। ੫. ਹਟਾਇਆ ਹੋਇਆ.
ਫ਼ਾ. [رفت] ਵਿ- ਗਿਆ. ਚਲਾ ਗਿਆ.
ਫ਼ਾ. [رفتن] ਕ੍ਰਿ- ਜਾਣਾ. ਗਮਨ। ੨. ਭਾਵ- ਮਰਨਾ. ਪਰਲੋਕਗਮਨ.
ਫ਼ਾ. [رفتار] ਸੰਗ੍ਯਾ- ਚਾਲ. ਰੀਤਿ। ੨. ਦੇਖੋ, ਗਤਿਵਿਦ੍ਯਾ.
ਫ਼ਾ. [رفتہرفتہ] ਕ੍ਰਿ. ਵਿ- ਧੀਰੇ ਧੀਰੇ. ਸਨੇ ਸਨੇ. ਹੌਲੀ ਹੌਲੀ. ਕ੍ਰਮ ਕ੍ਰਮ ਕਰਕੇ.
ਫ਼ਾ. [رفتی] ਤੂੰ ਗਿਆ. "ਕੁਜਾ ਆਮਦ, ਕੁਜਾ ਰਫ਼ਤੀ?" (ਤਿਲੰ ਨਾਮਦੇਵ)
ਅੰ. Rifle. ਰਾਇਫ਼ਲ. ਖ਼ਾਰਦਾਰ ਬੰਦੂਕ. ਗੋਲੀ ਦੀ ਬੰਦੂਕ.
nan
nan