اُ توں شروع ہون والے پنجابی لفظاں دے معنےਛ

ਸੰਗ੍ਯਾ- ਧਾਤੁ ਦੀ ਪਤਲੀ ਸੂਈ ਅਥਵਾ ਨੋਕਦਾਰ ਪਤਲਾ ਡੱਕਾ, ਜਿਸ ਨਾਲ ਦੰਦਾਂ ਵਿੱਚੋਂ ਫਸਿਆ ਅੰਨ ਆਦਿ ਕੱਢੀਦਾ ਹੈ. ਖ਼ਿਲਾਲ. Tooth- pick. "ਆਪੇ ਜਲ ਆਪੇ ਦੇ ਛਿੰਗਾ." (ਵਾਰ ਬਿਹਾ ਮਃ ੪)

ਵਿ- ਛਿੱਟਿਆਂ ਨਾਲ ਲਿਬੜਿਆ। ੨. ਸੰਗ੍ਯਾ- ਦੁਰਗਾ, ਕਾਲੀ, ਜੋ ਲਹੂ ਦੇ ਛਿੱਟਿਆਂ ਨਾਲ ਲਿਬੜੀ ਹੋਈ ਹੈ.

ਦੇਖੋ, ਛਿੰਝ.

ਸੰਗ੍ਯਾ- ਮੱਲਅਖਾੜਾ. "ਹਉ ਬਾਹੁੜਿ ਛਿੰਝ ਨ ਨਚਊ." (ਸ੍ਰੀ ਮਃ ੫. ਪੈਪਾਇ) ੨. ਮੱਲਯੁੱਧ. ਘੋਲ. ਕੁਸ਼ਤੀ। ੩. ਮੱਲਯੁੱਧ ਵੇਖਣ ਲਈ ਜੁੜੇ ਹੋਏ ਲੋਕਾਂ ਦਾ ਸਮੁਦਾਯ. "ਸਭ ਹੋਈ ਛਿੰਝ ਇਕਠੀਆ." (ਸ੍ਰੀ ਮਃ ੫. ਪੈਪਾਇ)

ਸੰਗ੍ਯਾ- ਮੱਲਅਖਾੜਾ. "ਹਉ ਬਾਹੁੜਿ ਛਿੰਝ ਨ ਨਚਊ." (ਸ੍ਰੀ ਮਃ ੫. ਪੈਪਾਇ) ੨. ਮੱਲਯੁੱਧ. ਘੋਲ. ਕੁਸ਼ਤੀ। ੩. ਮੱਲਯੁੱਧ ਵੇਖਣ ਲਈ ਜੁੜੇ ਹੋਏ ਲੋਕਾਂ ਦਾ ਸਮੁਦਾਯ. "ਸਭ ਹੋਈ ਛਿੰਝ ਇਕਠੀਆ." (ਸ੍ਰੀ ਮਃ ੫. ਪੈਪਾਇ)