nan
ਫ਼ਾ. [رفوُگر] ਸੰਗ੍ਯਾ- ਰਫੂ ਕਰਨ ਵਾਲਾ. ਪੁਣਨ ਵਾਲਾ ਕਾਰੀਗਰ.
ਦੇਖੋ, ਰਬ.
ਕਰਤਾਰ ਦੀਆਂ ਖਜੂਰਾਂ. ਭਾਵ- ਸੰਤਜਨਾਂ ਦੀ ਸੁਭ ਸਿਖ੍ਯਾ. ਗੁਰਮੁਖਾਂ ਦੀ ਸੰਗਤਿ. "ਰਬਖਜੂਰੀ ਪਕੀਆ." (ਸਃ ਫਰੀਦ) ਦੇਖੋ, ਮਾਖਿਅ.