nan
ਮਗਧ ਦਾ ਸ੍ਵਾਮੀ ਜਰਾਸੰਧ। ੨. ਮਗਧ ਦੇਸ਼ ਦਾ ਰਾਜਾ.
nan
ਮਾਂਗਨਾ. ਮੰਗਣਾ. "ਠਾਕੁਰ ਲੇਖਾ ਮਗਨਹਾਰੁ." (ਬਸੰ ਰਵਿਦਾਸ) ੨. ਸੰ. ਮਗ੍ਨ. ਵਿ- ਡੁੱਬਿਆ. "ਮਗਨ ਰਹਿਓ ਮਾਇਆ ਮੈ ਨਿਸ ਦਿਨਿ." (ਟੋਡੀ ਮਃ ੯) ੩. ਪ੍ਰਸੰਨ. ਆਨੰਦਿਤ. ਖ਼ੁਸ਼। ੪. ਦੇਖੋ, ਮਗਣ.
ਵਿ- ਮੰਗਣ ਵਾਲਾ, ਦੇਖੋ, ਮਗਨ ੧.
nan
ਮਗਨ ਹੋ ਰਿਹਾ ਹੈ. "ਮੋਹ ਮਗਨੇਰੈ." (ਕਾਨ ਮਃ ੫)
ਮਗ੍ਨ ਕਰੈ. ਡੁਬਾਵੈ. ਡੋਬੇ. "ਅਗਨਿ ਨ ਦਹੈ, ਪਵਨੁ ਨਹੀ ਮਗਨੈ." (ਗਉ ਕਬੀਰ) ਪਵਨ (ਜਲ) ਨਹੀਂ ਮਗਨੈ (ਡੁਬਾਵੈ). ਦੇਖੋ, ਪਵਨ ੩.
ਸੰਗ੍ਯਾ- ਪਿਛਵਾੜਾ. ਪਿਛਲਾ ਪਾਸਾ। ੨. ਪਿੱਠ. ਪੀਠ। ੩. ਸੰਬੰਧਕੀ ਪਦ preposition ਜਿਵੇਂ ਉਸ ਦੇ ਮਗਰ ਲੱਗਾ ਹੈ। ੪. ਮਕਰ. ਮਗਰਮੱਛ। ੫. ਫ਼ਾ. [مکر] ਵ੍ਯ- ਪਰੰਤੁ. ਲੇਕਿਨ. ਪਰ. "ਮਗਰ ਪਾਛੇ ਕਛੁ ਨ ਸੂਝੈ." (ਧਨਾ ਮਃ ੧)