اُ توں شروع ہون والے پنجابی لفظاں دے معنےਆ

ਦੇਖੋ, ਅਰੋੜਾ.


ਦੇਖੋ, ਆਰਨ੍ਯ.


ਦੇਖੋ, ਆਰਨ੍ਯਕ.


ਸੰ. ਸੰਗ੍ਯਾ- ਮੁੱਢ. ਸ਼ੁਰੂ. "ਆਰੰਭ ਕਾਜ ਰਚਾਇਆ." (ਸੂਹੀ ਛੰਤ ਮਃ ੪) ੨. ਉਤਪੱਤਿ. ਪੈਦਾਇਸ਼.


ਸੰਗ੍ਯਾ- ਵੈਸ਼ੇਸਿਕ ਆਦਿ ਸ਼ਾਸਤ੍ਰਾਂ ਦਾ ਉਹ ਮਤ, ਜੋ ਪ੍ਰਮਾਣੂਆਂ ਦੇ ਮੇਲ ਤੋਂ ਜਗਤਰਚਨਾ ਦਾ ਆਰੰਭ ਮੰਨਦਾ ਹੈ.


ਦੇਖੋ, ਆਰਯ ਅਤੇ ਆਰਯ ਸਮਾਜ.


ਪ੍ਰਾ. ਸੰਗ੍ਯਾ- ਗਿੱਲ. ਨਮੀ. ਤਰੀ। ੨. ਸੰ. ਵਿ- ਅਧਿਕ. ਜਾਦਾ। ੩. ਸਭ. ਤਮਾਮ. "ਆਲ ਜੰਜਾਲ ਬਿਕਾਰ ਤੇ ਰਹਿਤੇ." (ਸੁਖਮਨੀ) ਦੇਖੋ, ਅੰ all । ੪. ਸੰ. आलय- ਆਲਯ. ਘਰ. ਰਹਿਣ ਦੀ ਥਾਂ। ੫. ਅ਼. [آل] ਵੰਸ਼. ਔਲਾਦ। ੬. ਪੁਤ੍ਰੀ ਦੀ ਸੰਤਾਨ। ੭. ਫ਼ਾ. ਇੱਕ ਤਰਾਂ ਦੀ ਸ਼ਰਾਬ। ੮. ਤੁ. ਬਾਦਸ਼ਾਹ। ੯. ਵਿ- ਲਾਲ. ਸੁਰਖ਼। ੧੦. ਦੇਖੋ, ਅਲ.


ਸੰਗ੍ਯਾ- ਆਲਸ੍ਯ. ਸੁਸਤੀ. ਘਾਉਲ. "ਆਲਸੁ ਛੀਜ ਗਇਆ ਸਭੁ ਤਨ ਤੇ." (ਧਨਾ ਮਃ੫) ੨. ਸੰ. ਵਿ-


ਸੰਗ੍ਯਾ- ਸੁਸਤੀ ਦੂਰ ਕਰਨ ਵਾਲਾ, ਅਮ੍ਰਿਤ. (ਸਨਾਮਾ)