ਆਰਬਧ ਅਤੇ ਪ੍ਰਾਰਬਧ ਦਾ ਸੰਖੇਪ.
रब्धा. ਸੰਗ੍ਯਾ- ਭੋਜਨ. ਖੁਰਾਕ. ਗਿਜ਼ਾ.
nan
ਇੱਕ ਬੋਹੜ ਦੀ ਜਾਤਿ ਦਾ ਬਿਰਛ. ਇਸ ਦੇ ਲੇਸ ਤੋਂ ਜੋ ਪਦਾਰਥ ਬਣਦਾ ਹੈ, ਉਹ ਭੀ ਰਬਰ ਅਖਾਉਂਦਾ ਹੈ. Rubber L. Ficus Elastica