ਵਿ- ਗ਼ੈਰ ਆਬਾਦ. ਉੱਜੜ. ਸ਼ੂਨ੍ਯ.
ਸ਼ੰ. ਸੰਗ੍ਯਾ- ਗ੍ਯਾਨ. ਜਾਣਨਾ. ਚੰਗੀ ਤਰ੍ਹਾਂ ਸਮਝਣਾ.
ਸੰ. स्नुषा ਸ੍ਨੁਸਾ. ਸੰਗ੍ਯਾ- ਨੂੰਹ. ਪੁਤ੍ਰਵਧੂ.
ਸੰ. श्रद्घा ਸ਼੍ਰਤ- ਧਾ. ਸੰਗ੍ਯਾ- ਭਰੋਸਾ. ਨਿਸ਼ਚਾ. ਯਕੀਨ। ੨. ਨਿਰੁਕ੍ਤ ਵਿੱਚ ਲਿਖਿਆ ਹੈ ਕਿ ਸ਼੍ਰਤ੍ (ਸਤ੍ਯ) ਦੇ ਧਾਰਨ ਦਾ ਨਾਉਂ ਸ਼੍ਰੱਧਾ ਹੈ.
ਸੰ. ਵਿ- ਸ਼੍ਰੱਧਾ ਵਾਲਾ. ਈਮਾਨਦਾਰ.
ਸੰ. ਵਿ- ਸ਼੍ਰੱਧਾ ਕਰਨ ਯੋਗ੍ਯ.
nan
nan
nan
nan
nan
nan