اُ توں شروع ہون والے پنجابی لفظاں دے معنےਛ

ਕ੍ਰਿ. ਵਿ- ਘੁੱਟਕੇ. ਖਿੱਚਕੇ. "ਮੈ ਛੀਕਿ ਗਾਂਠਰੀ ਬਾਧਾ." (ਸਾਰ ਮਃ ੫)


ਦੇਖੋ, ਛਿਅ ਜਤੀ ਅਤੇ ਜਤੀ.


ਕ੍ਰਿ- ਕ੍ਸ਼ੀਣ ਹੋਣਾ. ਘਟਣਾ. "ਛੀਜੈ ਜੋਬਨੁ ਜਰੂਆ ਸਿਰਿ ਕਾਲ." (ਓਅੰਕਾਰ) ੨. ਕ੍ਸ਼੍ਯ ਹੋਣਾ. ਨਾਸ਼ ਹੋਣਾ.


ਛੀਟਾਂ ਦਾ ਕੰਮ ਚੰਗਾ ਹੋਣ ਕਰਕੇ ਇਹ ਮਨਸੂਰਪੁਰ ਦਾ ਨਾਮ ਹੋ ਗਿਆ. ਦੇਖੋ, ਮਨਸੂਰਪੁਰ.