اُ توں شروع ہون والے پنجابی لفظاں دے معنےਗ

ਦੇਖੋ, ਗ੍ਰੰਥੀ.


ਦੇਖੋ, ਗਰ੍‍ਹ.


ਸੰ. गर्ह् ਧਾ- ਨਿੰਦਾ ਕਰਨਾ. ਦੋਸ ਲਾਉਣਾ.


ਦੇਖੋ, ਗਰ੍‍ਹਣ.


ਸੰ. गर्हण ਸੰਗ੍ਯਾ- ਨਿੰਦਾ ਕਰਨ ਦਾ ਭਾਵ. ਬਦਨਾਮੀ ਕਰਨੀ. ਨਿੰਦਣਾ.


ਦੇਖੋ, ਗਿਰ੍‍ਹਤ.


ਸੰ. गल् ਧਾ- ਖਾਣਾ, ਨਿਗਲਣਾ, ਗਲਣਾ, ਟਪਕਣਾ, ਚੁਇਣਾ, ਨਸ੍ਟ ਕਰਨਾ। ੨. ਸੰਗ੍ਯਾ- ਗਲਾ. ਕੰਠ। ੩. ਕਪੋਲ. ਦੇਖੋ, ਗੱਲ. "ਗਲਾ ਪਿਟਨਿ ਸਿਰ ਖੁਹੇਨਿ." (ਸਵਾ ਮਃ ੧) ੪. ਦੇਖੋ, ਗਲਾ ੨.