ਸੰ. ਸੰਗ੍ਯਾ- ਪਾਸ ਰੱਖਣ ਦੀ ਕ੍ਰਿਯਾ।#੨. ਤਿਆਗ। ੩. ਕਥਨ. ਬਿਆਨ। ੪. ਅਨੂਠੀ ਕਲਪਿਤ ਕਥਾ. ਨੌਵਲ (Novel). ੫. ਧਰੋਹਰ. ਅਮਾਨਤ। ੬. ਵਿਚਾਰ.
nan
nan
nan
ਸੰ. ਸੰਗ੍ਯਾ- ਗੌਣ ਨਿਯਮ (ਨੇਮ). ਨਿਯਮ ਦੇ ਅੰਤਰਗਤ ਨੇਮ. ਜੈਸੇ- ਸਿੱਖੀ ਦੇ ਨੇਮ ਹਨ- ਨਾਮ ਦਾਨ ਅਤੇ ਇਸਨਾਨ. ਉਪਨੇਮ ਹਨ- ਬਾਣੀ ਦਾ ਪਾਠ ਕਥਾ ਕੀਰਤਨ, ਅਨਾਥਾਂ ਨੂੰ ਅੰਨ ਵਸਤ੍ਰ ਦਵਾਈ ਵਿਦ੍ਯਾ ਦਾ ਦਾਨ, ਅਤੇ ਵਸਤ੍ਰ ਮਕਾਨ ਆਦਿ ਦੀ ਸਫਾਈ।
ਸੰ. ਵਿ- ਜਨੇਊ ਪਹਿਨੇ ਹੋਏ, ਜਿਸ ਦਾ ਜਨੇਊ- ਸੰਸਕਾਰ ਹੋ ਗਿਆ ਹੈ। ੨. ਪਾਸ ਲਿਆਂਦਾ ਹੋਇਆ.
ਸੰ. उपनेतृ. ਸੰਗ੍ਯਾ- ਲਿਆਉਣ ਵਾਲਾ। ੨. ਜਨੇਊ ਪਹਰਾਉਣ ਵਾਲਾ ਆਚਾਰਯ.
ਸੰ. ਸੰਗ੍ਯਾ- ਦੂਜੀ ਅੱਖ. ਵਿਦ੍ਯਾ. ਇਲਮ। ੨. ਐਨਕ. ਚਸ਼ਮਾ.
nan
ਸੰ. ਸੰਗ੍ਯਾ- ਧਰਮਪਤਿ ਤੋਂ ਭਿਨ ਦੂਜਾ ਪਤਿ. ਜਾਰ.¹ "ਪਤਿ ਮਾਰਤ ਜਿਹ ਲਗੀ ਨ ਬਾਰਾ। ਕਾ ਉਪਪਤਿ ਤਿਹ ਅਗ੍ਰ ਬਿਚਾਰਾ?" (ਚਰਿਤ੍ਰ ੨੬੭) ੨. ਦੇਖੋ, ਉਪਪੱਤਿ. "ਉਪਪਤਿ ਖਸ੍ਟਮ ਕਰਹਿ ਉਚਾਰਨ." (ਗੁਪ੍ਰਸੂ).
ਸੰ. उपपत्ति्. ਸੰਗ੍ਯਾ- ਪ੍ਰਾਪਤੀ। ੨. ਸਿੱਧਿ. ਕਾਮਯਾਬੀ. ੩. ਯੁਕਤਿ. ਦਲੀਲ. ਹੇਤੁ (ਕਾਰਣ) ਦ੍ਵਾਰਾ ਕਿਸੇ ਵਸਤੁ ਦੇ ਹੋਣ ਦਾ ਨਿਸ਼ਚਾ.