اُ توں شروع ہون والے پنجابی لفظاں دے معنےਧ

ਸੰ. ਧੂਨਨ. ਸੰਗ੍ਯਾ- ਹਿਲਾਉਣ ਦੀ ਕ੍ਰਿਯਾ. ਕੰਬਾਉਣ (ਕੰਪਨ) ਦਾ ਭਾਵ. "ਹਾਥ ਪਛੋੜੈ ਸਿਰ ਧੁਣੈ." (ਤਿਲੰ ਮਃ ੧)


ਸੰਗ੍ਯਾ- ਧੋਤੀ. ਤੇੜ ਦੀ ਚਾੱਦਰ.


ਸੰਗ੍ਯਾ- ਦਲਿਤ ਧੂਲਿ. ਪੈਰਾਂ ਨਾਲ ਬਾਰੀਕ ਪਿਸੀ ਹੋਈ ਰਾਹ ਦੀ ਮਿੱਟੀ। ੨. ਦਲ (ਸੈਨਾ) ਦੇ ਚਲਣ ਤੋਂ ਪੈਦਾ ਹੋਈ ਧੂਲਿ (ਧੂੜ).


ਸੰ. ਸੰਗ੍ਯਾ- ਕੰਪ. ਕੰਬਣ ਦੀ ਕ੍ਰਿਯਾ। ੨. ਮਨ ਦਾ ਤਰੰਗ. ਖ਼ਿਆਲ। ੩. ਦੇਖੋ, ਧੁਨਿ.